animal helth worker

animal helth worker animal husbandry punjab animal lover and all animal tretment vet. dr happy

11/08/2026

ਬਰਸਾਤਾਂ ਦੇ ਮੋਸਮ ਵਿਚ ਪਸ਼ੂਆਂ ਨੂੰ ਗਰਮ ਸਰਦ ਦੀ ਬਹੁਤ ਪਰੋਬਲਮ ਆ ਰਹੀ ਆ ਸੋ ਫਾਰਮਰ ਵੀਰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ? U.S. Department of Veterans Affairs animal helth worker Veterans For Peace

15/07/2026

ਬਰਸਾਤਾਂ ਤੋਂ ਪਹਿਲਾਂ ਪਹਿਲਾਂ ਆਪਣੇ ਪਸ਼ੂਆਂ ਦੇ ਗਲ ਘੋਟੂ ਦੇ ਟੀਕੇ ਲਗਵਾਉ ਜੀ U.S. Department of Veterans Affairs Veterans For Peace

13/07/2026

ਆਪਣੇ ਪਸ਼ੂ ਦੇ ਮੱਝਾਂ ਅਤੇ ਗਾਵਾਂ ਦੇ ਵਧੀਆ ਨਸਲ ਦੇ ਟੀਕੇ ਭਰਵਾਉ ਜੀ U.S. Department of Veterans Affairs

10/07/2026

ਆਪਣੇ ਭਰੇ ਹੋਏ ਟੀਕੇ ਤੋਂ ਚਾਰ ਪਸ਼ੂ ਹੋਏ ਗੱਬਣ

17/05/2026

ਬਾਰ ਬਾਰ ਪਸ਼ੂ ਫਿਰ ਰਿਹਾ ਸੀ ਆਪਣੇ ਭਰੇ ਹੋਏ ਟੀਕੇ ਨਾਲ ਦੋਨੋਂ ਪਸ਼ੂ ਹੋਏ ਗੱਬਣ

12/05/2026

ਮੱਝ ਦਾ ਸਿੰਘ ਟੁਟਿਆ ਇਲਾਜ ਸ਼ੁਰੂ ਕੀਤਾ

24/04/2026

ਕੱਟੀ ਦੇ ਪਿਛਲੀਆਂ ਲੱਤਾਂ ਤੋ ਖੜ੍ਹਾ ਨਹੀਂ ਹੋਇਆ ਜਾਂਦਾ ਸੀ ਇਲਾਜ ਸ਼ੁਰੂ ਕੀਤਾ

23/04/2026

ਦੋ ਮਹੀਨੇ ਪਹਿਲਾਂ ਇਸ ਝੋਟੀ ਦੇ ਟੀਕਾ ਭਰਿਆ ਸੀ ਅੱਜ ਟੈਸਟ ਕਿੱਟ ਨਾਲ ਚੈੱਕ ਕੀਤੀ ਝੋਟੀ ਗੱਬਣ

19/04/2026

ਚਾਰੇ ਪਸ਼ੂ ਚੈੱਕ ਕੀਤੇ ਜਿਨ੍ਹਾਂ ਵਿਚੋਂ ਦੋ ਗੱਭਣ ਨਿਕਲੇ ਅਤੇ ਦੋ ਖ਼ਾਲੀ ਸੀ ਜਿੰਨਾ ਦੀ ਬੱਚੇਦਾਨੀ ਕਮਜ਼ੋਰ ਸੀ ਤੇ ਆਪਾਂ ਤਿਆਰ ਕਰਨ ਲਈ ਦਵਾਈ ਲਿਖੀ

17/04/2026

ਆਪਣੇ ਭਰੇ ਹੋਏ ਟੀਕੇ ਤੋਂ ਗਾਂ ਸੂਈ ਵੱਛੀ ਦਿੱਤੀ ਪਿਊਰ HF

Address

Village Sheron Teh Sunam Disst Sangrur
Sunam
147101

Website

Alerts

Be the first to know and let us send you an email when animal helth worker posts news and promotions. Your email address will not be used for any other purpose, and you can unsubscribe at any time.

Contact The Business

Send a message to animal helth worker:

Shortcuts

Share

Category