Care Life vet pharma

Care Life vet pharma Care Life vet pharma

CARELIV-DS  best Liver Tonic with Silymarin For  veterinary Tonic For Cattle, Buffalo, Cows, Sheep, Goat, Poultry & Farm...
17/08/2025

CARELIV-DS best Liver Tonic with Silymarin For veterinary Tonic For Cattle, Buffalo, Cows, Sheep, Goat, Poultry & Farm Animals

CARELIV-Ds Liquid Benefits
✓ Liver Tonic Supplement is Made of High-Quality Vitamins and Minerals
✓ Contains Silymarin to protects the liver from Effect of Toxins
✓ Helps in Liver Regeneration
✓ Veterinary and Animal Feed Supplement
✓ Improves Overall health

Care Life Vet Pharma VETA-H Liquid Livestock Supplement for Udder Health, Milk Production, Stress Management, 100 ML Dai...
07/08/2025

Care Life Vet Pharma VETA-H Liquid Livestock Supplement for Udder Health, Milk Production, Stress Management, 100 ML Daily Dose for Large Animals (1 LTR)
https://amzn.in/d/5XRjc8y
More information call 085914 70003

ਪਸੂ ਪਾਲਕ ਵੀਰ  ਅਤੇ  ਡਾਇਰੀ ਫਾਰਮਾਂ ਦੀ ਵੱਡੀ  ਸਮੱਸਿਆ ਪਸੂਆਂ  ਨੂੰ ਤਕਰੀਬਨ ਸੂਣ ਤੋਂ ਦੋ ਮਹੀਨੇ ਬਾਅਦ ਨਵੇਂ ਦੁੱਧ ਹੋ ਜਾਣਾ ਚਾਹੀਦਾ ਹੈ ਵਿਟਾ...
17/01/2025

ਪਸੂ ਪਾਲਕ ਵੀਰ ਅਤੇ ਡਾਇਰੀ ਫਾਰਮਾਂ ਦੀ ਵੱਡੀ ਸਮੱਸਿਆ ਪਸੂਆਂ ਨੂੰ ਤਕਰੀਬਨ ਸੂਣ ਤੋਂ ਦੋ ਮਹੀਨੇ ਬਾਅਦ ਨਵੇਂ ਦੁੱਧ ਹੋ ਜਾਣਾ ਚਾਹੀਦਾ ਹੈ ਵਿਟਾਮਿਨ ਅਤੇ ਮਿਨਰਲ ਦੀ ਘਾਟ ਕਾਰਨ ਪਸੂ ਦੇ ਮੇਹਦੇ ਵਿੱਚ ਜਰੂਰੀ ਖੁਰਾਕੀ ਤੱਤ ਪੂਰੀ ਮਾਤਰਾ ਚ ਹਜਮ ਨਹੀ ਹੁੰਦੇ ,ਜਿਸ ਕਾਰਨ ਪਸੂ ਪਾਲਕਾਂ ਨੂੰ ਕਈ ਸਮੱਸਿਆਂਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਡੇਅਰੀ ਦਾ ਕਾਰੋਬਾਰ ਘਾਟੇ ਦਾ ਧੰਦਾ ਸਾਬਤ ਹੁੰਦਾ ਹੈ।
ਜਿਵੇਂ ਕਿ:
👉 ਪਸੂਆਂ ਦਾ ਸਮੇਂ ਸਿਰ ਹੇਹੇ (ਹੀਟ) ਵਿਚ ਨਾ ਆਉਣਾ ਜਾਂ ਵਾਰ ਵਾਰ ਫਿਰ ਜਾਣਾ, ਵਰਾ ਭੱਨਣਾ, ਬੱਚਾ ਸੁੱਟਣਾ, ਪਿੱਛਾ( ਭਾਰ) ਪੈਣਾ , ਦੁੱਧ ਘੱਟ ਦੇਣਾ, ਸੂਣ ਤੋ ਬਾਅਦ ਜੇਰ ਦਾ ਨਾ ਪੈਣਾ, ਹੱਡੀਆਂ ਕਮਜੋਰ ਹੋਣਾ ਮਿਟੀ, ਰੋੜੇ ਤੇ ਲੀਰਾਂ ਕਪੜੇ ਖਾਣ ਆਦਿ,
👉ਵਿਟਾਮਿਨ, ਮਿਨਰਲਾਂ ਦੀ ਘਾਟ ਨਾਲ ਪਸੂ ਕਮਜ਼ੋਰ ਹੋ ਜਾਂਦਾ ਹਨ ਜਿਸ ਕਾਰਨ ਪਸੂ ਨਵੇਂ ਦੁੱਧ (ਗੱਭਣ) ਨਹੀਂ ਹੁੰਦੇ,ਅਤੇ ਬਾਂਝਪਨ ਦਾ ਸਿਕਾਰ ਹੋ ਜਾਦੇ ਹਨ ਵਿਟਾਮਿਨਾਂ ਦੀ ਘਾਟ ਨੂੰ ਪੂਰਾ ਲਈ ਪਸੂ ਨੂੰ ਸਾਰਾ ਸਾਲ ਹਰਾ ਚਾਰਾ ਪਾਓ, ਡਾਕਟਰ ਦੀ ਸਲਾਹ ਨਾਲ਼ ਵਧੀਆ ਫੀਡ ਤਿਆਰ ਕਰਵਾਉ
👉ਹਰੇਕ ਤਿੰਨ ਮਹੀਨੇ ਬਾਅਦ ਸੀ ਐਲ ਵੀ ਵਾਰਮ ਲਿਕਡ CLV-WORM LIQUID ਮਲੱਪਾਂ( ਜੂਨਾਂ) ਰਹਿਤ ਦਿਉ ਹਰੇ ਚਾਰੇ ਦੀ ਘਾਟ ਕਰਨ ਪਸੂਆਂ ਨੂੰ ਆਈ ਕਮਜ਼ੋਰੀ ਨੂੰ ਦੂਰ ਕਰਨ ਲਈ ਸਮੇਂ ਸਿਰ ਧਾਤਾਂ ਦਾ ਚੂਰਾ ( ਸੀਲਾਈਫਮੀਨ ਗੋਲਡ ਪਾਊਡਰ ) ਵਰਤੋ
👉ਧਾਤਾਂ ਦੀ ਪੂਰਤੀ ਲਈ ਹਰ ਰੋਜ ਪਸੂ ਨੂੰ 30 ਗ੍ਰਾਮ ਤੋਂ 50 ਗ੍ਰਾਮ ਸੀਲਾਈਫਮੀਨ ਗੋਲਡ ਪਾਊਡਰ (CLIFEMIN GOLD ) ਪਾਓ ਜਿਆਦਾ ਦੁੱਧ ਦੇਣ ਵਾਲੇ ਪਸੂ ਨੂੰ 50 ਤੋਂ 100 ਗ੍ਰਾਮ ਰੋਜ਼ਾਨਾ (CLIFEMIN GOLD ) ਸੀਲਾਈਫਮੀਨ ਗੋਲਡ ਪਾਊਡਰ ਰੋਜ਼ਾਨਾ ਵਰਤਣ ਨਾਲ ਪਸੂਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਸ਼ਮੱਸਿਆ ਨਹੀਂ ਰਹਿੰਦੀ
ਉਪਲਬਧ:ਸੀਲਾਈਫਮੀਨ ਗੋਲਡ 1ਕਿੱਲੋ ,5ਕਿੱਲੋ ਪੈਕਟ ਅਤੇ20 ਕਿੱਲੋ ਬਾਲਟੀ ਮਿਲਦਾ ਹੈ
ਵਧੇਰੇ ਜਾਣਕਾਰੀ ਫੋਨ ਕਰੋ
ਅਮਰੀਕ ਸਿੰਘ ਪੇਧਨੀ ਕੇਆਰ ਲਾਈਫ ਵੈਟ ਫਾਰਮਾਂ ਬਿਜ਼ਨਿਸ ਮੈਨੇਜਰ ਮੋਹਾਲੀ
8591470003, 8957570003

09/12/2024
06/07/2024

CARELIV-DS best Liver Tonic with Silymarin For veterinary Tonic For Cattle, Buffalo, Cows, Sheep, Goat, Poultry & Farm Animals

CARELIV-Ds Liquid Benefits
✓ Liver Tonic Supplement is Made of High-Quality Vitamins and Minerals
✓ Contains Silymarin to protects the liver from Effect of Toxins
✓ Helps in Liver Regeneration
✓ Veterinary and Animal Feed Supplement
✓ Improves Overall health.
लाभ:-
लीवर की सुरक्षा करता है।
पशु को तनाव मुक्त करता है।
खून बढ़ाने में सहायक है।
पशु को गर्मी के तनाव से राहत दिलाता है।
पाचन क्रिया को तंदरुस्त करता है।
ਲਾਭ:-
ਲਿਵਰ ਦੀ ਸੁਰੱਖਿਆ ਕਰਦਾ ਹੈ
ਪਸ਼ੂ ਦੇ ਤਨਾਅ ਨੂੰ ਘਟਾਉਂਦਾ ਹੈ
ਖੂਨ ਬਨਾਉਣ ਵਾਲੇ ਸੈਲਾਂ ਦੀ ਗਿਣਤੀ ਵਿੱਚ ਵਾਧਾ ਕਰਦਾ ਹੈ ਅਤੇ ਖੂਨ ਵੀ
ਵਧਾਉਂਦਾ ਹੈ
ਪਸ਼ੂ ਨੂੰ ਗਰਮੀ ਤੋਂ ਰਾਹਤ ਦਿਵਾਉਂਦਾ
More information call 8591470003

Address

Sherpur
148024

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Alerts

Be the first to know and let us send you an email when Care Life vet pharma posts news and promotions. Your email address will not be used for any other purpose, and you can unsubscribe at any time.

Contact The Business

Send a message to Care Life vet pharma:

Share

Category