Babbu maan fans

Babbu maan fans babbu maan fans

Happy birthday maan saab
29/03/2026

Happy birthday maan saab

26/01/2026

Marriage show time

22/01/2026

Hustinder singing babbu maan song

Babbu maan bai with elly
22/01/2026

Babbu maan bai with elly

21/01/2026

ਉੱਚੀਆਂ ਇਮਾਰਤਾਂ live show

ਸਤਿੰਦਰ ਸੱਤੀ ਦੇ ਪ੍ਰੋਗਰਾਮ ਵਿੱਚ ਮਰਹੂਮ ਗਾਇਕ ਸੁਰਜੀਤ ਬਿੰਦਰੱਖੀਆ ਜੀ ਦੇ ਬੇਟੇ ਗਿਤਾਜ ਬਿੰਦਰੱਖੀਆ ਆਏ ਹੋਏ ਸਨ ਸੱਤੀ ਨੇ ਸਵਾਲ ਕੀਤਾ ਕੀ ਤੁਹਾਡ...
20/01/2026

ਸਤਿੰਦਰ ਸੱਤੀ ਦੇ ਪ੍ਰੋਗਰਾਮ ਵਿੱਚ ਮਰਹੂਮ ਗਾਇਕ ਸੁਰਜੀਤ ਬਿੰਦਰੱਖੀਆ ਜੀ ਦੇ ਬੇਟੇ ਗਿਤਾਜ ਬਿੰਦਰੱਖੀਆ ਆਏ ਹੋਏ ਸਨ ਸੱਤੀ ਨੇ ਸਵਾਲ ਕੀਤਾ ਕੀ ਤੁਹਾਡੇ ਪਿਤਾ ਜੀ ਦੇ ਜਾਣ ਤੋ ਬਾਅਦ ਤੁਹਾਡੀ ਜਾ ਤੁਹਾਡੇ ਪਰਿਵਾਰ ਦੀ ਸੁਪੋਰਟ ਵਿੱਚ ਕਿਹੜਾ ਕਲਾਕਾਰ ਹਮੇਸ਼ਾ ਡੱਟ ਕੇ ਖੜਿਆ!!

ਤਾ ਗਿਤਾਜ ਨੇ ਜਵਾਬ ਦਿੱਤਾ ਪਰ ਇਸ ਤੋਂ ਪਹਿਲਾਂ ਨਾ ਹੀ ਕਦੇ ਸੁਣਿਆ ਸੀ ਤੇ ਨਾ ਹੀ ਕਦੇ ਕਿਸੇ ਨੇ ਸ਼ੋ ਕੀਤਾ !! ਜੇਕਰ ਗਿਤਾਜ ਨਾ ਦੱਸਦਾ ਤਾ ਬੱਬੂ ਮਾਨ ਦੇ ਮੂੰਹੋਂ ਤੁਸੀ ਕਦੇ ਨਹੀ ਸੀ ਸੁੱਣਨਾ ਕਿ ਮੈਂ ਕੁਝ ਕੀਤਾ ਇਹੀ ਗੱਲ ਬੱਬੂ ਮਾਨ ਦੀ ਸਭ ਨਾਲੋ ਅਲੱਗ ਬਣਾਉਂਦੀ ਹੈ ਕਿ ਉਹ ਕਦੇ ਵੀ ਆਪਣੇ ਵੱਲੋ ਕੀਤੇ ਸਮਾਜਿਕ ਕਾਰਜਾ ਨੂੰ ਆਪਣੇ ਮੂੰਹੋ ਜਾ ਸੋਸ਼ਲ ਮੀਡੀਆ ਤੇ ਖੌਰੂ ਪਾਕੇ ਨਹੀ ਦੱਸਦਾ ਬੱਸ ਚੁੱਪ ਚਪੀਤੇ ਆਪਣਾ ਕੰਮ ਕਰਦਾ ਰਹਿੰਦਾ ਜਿਹਨੇ ਜੋਗਾ ਉਹ ਹੈ !!!

ਚੰਗੇ ਸਮੇਂ ਵਿੱਚ ਕੋਈ ਖੜੇ ਜਾ ਨਾ ਖੜੇ ਪਰ ਮਾੜੇ ਸਮਿਆ ਚ ਬੱਬੂ ਹਰੇਕ ਨਾਲ ਖੜਦਾ ਜਿਸ ਦੀ ਗਵਾਹੀ ਪਹਿਲਾਂ ਵੀ ਬਹੁਤ ਸਾਰੇ ਗਾਇਕ ਦੇ ਚੁੱਕੇ ਨੇ ਅਲੱਗ ਅਲੱਗ ਸਮੇਂ ਵਿੱਚ ਆਪਣੇ ਇੰਟਰਵਿਊ ਵਿੱਚ !!

20/01/2026

Live show

Always 😘
20/01/2026

Always 😘

20/01/2026

Address

Sangrur

Telephone

9501932409

Website

Alerts

Be the first to know and let us send you an email when Babbu maan fans posts news and promotions. Your email address will not be used for any other purpose, and you can unsubscribe at any time.

Share