Baba Fateh Singh Horse Riders

Baba Fateh Singh Horse Riders "Horses change lives. They give our young people confidence and self-esteem.

They provide peace & tranquility to troubled souls, they give us hope!"
Toni Robinson

13/01/2024
Baba Fateh Singh Horse Riders  ਵੱਲੋ ਸਹਿਬਜ਼ਾਦਾਦ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ-ਲੱਖ ਵਧਾਈ ਜੀ।
14/12/2023

Baba Fateh Singh Horse Riders ਵੱਲੋ ਸਹਿਬਜ਼ਾਦਾਦ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ-ਲੱਖ ਵਧਾਈ ਜੀ।

20/10/2023
20/10/2023
23/02/2022

Baba Fateh Horse Riders member Filly Got 2nd prize winner Nukara category DFA 2022

01/12/2021
ਸਤਿਗੁਰੂ ਬੰਦੀ ਛੋੜ ਹੈ,ਜੀਵਣ ਮੁਕਤਿ ਕਰੈ ਉਡੀਣਾ॥ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਆਪਣੀ ਇਕੱਲ...
04/11/2021

ਸਤਿਗੁਰੂ ਬੰਦੀ ਛੋੜ ਹੈ,ਜੀਵਣ ਮੁਕਤਿ ਕਰੈ ਉਡੀਣਾ॥

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਆਪਣੀ ਇਕੱਲਿਆਂ ਦੀ ਰਿਹਾਈ ਤੋਂ ਇਨਕਾਰ ਕਰਕੇ, ਸਾਰੇ ਦੇ ਸਾਰੇ 52 ਰਾਜਿਆਂ ਦੀ ਰਿਹਾਈ ਕਰਵਾਈ।
ਸੰਗਤ ਮੀਰੀ ਪੀਰੀ ਦੇ ਮਾਲਕ, ਛੇਵੇਂ ਸਤਿਗੁਰੂ ਜੀ ਨੂੰ ਉਦੋਂ ਤੋਂ ਹੀ ਬੰਦੀ ਛੋੜ ਦਾਤਾਰ ਵਜੋਂ ਸਤਿਕਾਰਦੀ ਹੈ।
ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਆਜ਼ਾਦ ਅਤੇ ਸਰਵਉੱਚ ਸੰਸਥਾ ਦੇਣ ਵਾਲੇ, ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ ਦਿਹਾੜੇ, 'ਬੰਦੀ ਛੋੜ ਦਿਹਾੜੇ' ਦੀ ਸਰਬਤ ਸੰਗਤ ਨੂੰ ਵਧਾਇਆਂ ਜੀ।
ਵਲੋਂ:-Baba Fateh Singh Horse Riders 🐴

{ਜਪਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ}ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਸ਼ਾਤੀ ਦੇ ਪੁੰਜ, ਸਾਂਝੀਵਾਲਤਾ ਦੇ ਪ੍ਰਤੀਕ...
03/05/2021

{ਜਪਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ}

ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਸ਼ਾਤੀ ਦੇ ਪੁੰਜ, ਸਾਂਝੀਵਾਲਤਾ ਦੇ ਪ੍ਰਤੀਕ, ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਨਹਾਰ, ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ |

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥ ਸਭ ਥਾਈਂ ਹੋਇ ਸਹਾਇ ॥ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ੪੦੦ ਸਾਲਾਂ ਪ੍ਰਕਾਸ਼ ਪੁਰਬ ਦੀਆ...
01/05/2021

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥
ਸਭ ਥਾਈਂ ਹੋਇ ਸਹਾਇ ॥

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ੪੦੦ ਸਾਲਾਂ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ

Congratulations a New members in   to    &   for new filly  .
23/04/2021

Congratulations a New members in to & for new filly .

Address

Pehowa
136030

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919996874211

Website

Alerts

Be the first to know and let us send you an email when Baba Fateh Singh Horse Riders posts news and promotions. Your email address will not be used for any other purpose, and you can unsubscribe at any time.

Contact The Business

Send a message to Baba Fateh Singh Horse Riders:

Share