Guri kaleka

Guri kaleka Contact information, map and directions, contact form, opening hours, services, ratings, photos, videos and announcements from Guri kaleka, Pet service, Village Dugal kalan, Patran.

17/08/2025

ਗੁੱਗਾ ਮੈੜੀ ਦੁਗਾਲ ਦਾ ਮੇਲਾ

17/08/2025

ਗੁੱਗਾ ਮੈੜੀ ਦੁਗਾਲ ਦਾ ਮੇਲਾ 17,18 ਅਗਸਤ 2025

30/03/2025

ਪਿੰਡ ਕਾਂਝਲਾ ਦੇ ਵਿੱਚ 5 ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਗਏ

19/01/2025

ਇੱਕ ਗਰੀਬ ਬੰਦੇ ਤੇ ਹੋਇਆ ਜ਼ਾਲਮ ਭੁੱਬਾ ਮਾਰ ਮਾਰ ਰੋਇਆਂ 😭💔

09/01/2025

ਸੜਕ ਹਾਦਸੇ ਚ ਬੱਚੀਆਂ ਜਾਨਾਂ 🙏

04/01/2025

7 ਜਨਵਰੀ ਨੂੰ ਘੇਰਨੀ ਹੈ ਮੁੱਖ ਮੰਤਰੀ ਦੀ ਕੋਠੀ ਬੰਦੀ ਸਿੰਘਾਂ ਦੀ ਰਿਹਾਈ ਮਾਰਚ

02/12/2024

ਕਸਤੂਰਬਾ ਗਾਂਧੀ ਹੋਸਟਲ ਦੇ ਵਿੱਚ ਇਨਵੈਟਰ ਦੀ ਸੇਵਾ ਕੀਤੀ ਗਈ ਰਣਜੋਧ ਸਿੰਘ ਕਾਲੇਕਾ ਜੀ ਦਾ ਦੋਨਾਂ ਨਗਰਾਂ ਅਤੇ ਅਧਿਆਪਕ ਸਾਹਿਬਾਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ 🙏❣️

19/11/2024

ਕਿਸੇ ਵੀ ਵੀਰ ਦੀ ਮੋਟਰ ਬੋਰ ਵਿੱਚ ਡਿਗੀ ਹੋਵੇ ਵਿਕੜਵਾਉਣ ਵਾਸਤੇ ਸੰਪਰਕ ਕਰੋ ਜੀਤ ਮਿਸਤਰੀ ਦੁਗਾਲ 8872667700

07/11/2024

1984 ਵਿੱਚ ਹੋਇ ਦੰਗਿਆਂ ਦਾ ਇਨਸਾਫ ਲੈਣ ਲਈ ਪਾਤੜਾਂ ਭਗਤ ਸਿੰਘ ਚੌਂਕ ਦੇ ਵਿੱਚ ਧਰਨਾ ਲਾਇਆ ਗਿਆ। 🚩

30/09/2024

ਪਿੰਡ ਦੁਗਾਲ ਕਲਾਂ ਦੇ 6 ਨੰਬਰ ਵਾਰਡ ਵਿੱਚ ਸਰਬ ਸਹਿਮਤੀ ਨਾਲ ਚੁਣੇ ਗਏ ਪੰਚ ਰਣਯੋਧ ਸਿੰਘ ਕਾਲੇਕਾ ਇਮਾਨਦਾਰ ਅਤੇ ਨੇਕ ਇਨਸਾਨ

28/09/2024

ਸਰਪੰਚੀ ਦੇ ਮੈਦਾਨ ਵਿੱਚ ਗੋਲਡੀ ਕਾਲੇਕਾ ਇਮਾਨਦਾਰ ਇਨਸਾਨ ਅਤੇ ਸਮਝਦਾਰ ਸੂਝਵਾਨ 🚩🙏 ਇੱਕ ਇੱਕ ਕੀਮਤੀ ਵੋਟ ਪਾ ਕੇ ਗੋਲਡੀ ਕਾਲੇਕਾ ਨੂੰ ਕਾਮਯਾਬ ਬਣਾਓ

Address

Village Dugal Kalan
Patran

Telephone

+919914156984

Website

Alerts

Be the first to know and let us send you an email when Guri kaleka posts news and promotions. Your email address will not be used for any other purpose, and you can unsubscribe at any time.

Share

Category