Dilbag Sran 1313

Dilbag Sran 1313 ▪️I give Dairy related knowledge ▪️upload video related animal and horses ▪️intro with good person

18/01/2026

Nukri filly for sale

29/11/2025

ਨੀਲਾ on the way🐎

ਨੁਕਰਾ ਵਛੇਰਾ ਸੇਲ ਆਪਿੰਡ- ਪਾਂਕਾ(ਫਾਜਿਲਕਾ)ਉਮਰ-6 ਮਹੀਨੇ ☎️ 7973865731Nukra spotless c**t Sire by badal Bhagsar Grand sire major...
11/09/2025

ਨੁਕਰਾ ਵਛੇਰਾ ਸੇਲ ਆ
ਪਿੰਡ- ਪਾਂਕਾ(ਫਾਜਿਲਕਾ)
ਉਮਰ-6 ਮਹੀਨੇ
☎️ 7973865731
Nukra spotless c**t

Sire by badal Bhagsar
Grand sire major thathi aala ghoda
Great grand sire abohar aala wadda ghoda
Mother Kali chambi
Sire by kauni aala ghoda

ਇਕ ਪਾਸੇ ਨਿਰਭਓ ਤੇ ਸੂਰਬੀਰਤਾ ਦਾ ਤੇ ਦੂਜੇ ਪਾਸੇ ਤਰਸ ਦਇਆ,ਕੋਮਲਤਾ ਤੇ ਪ੍ਰੇਮ ਦੇ ਓਪਾਸ਼ਕ । ਕਹਿੰਦੇ ਹਨ ਹਰ ਵਿਅਕਤੀ ਦੀ ਸ਼ਖਸ਼ੀਅਤ ਵਿਚ ਕੋਈ ਖਾਸ ਗ...
25/03/2024

ਇਕ ਪਾਸੇ ਨਿਰਭਓ ਤੇ ਸੂਰਬੀਰਤਾ ਦਾ ਤੇ ਦੂਜੇ ਪਾਸੇ ਤਰਸ ਦਇਆ,ਕੋਮਲਤਾ ਤੇ ਪ੍ਰੇਮ ਦੇ ਓਪਾਸ਼ਕ । ਕਹਿੰਦੇ ਹਨ ਹਰ ਵਿਅਕਤੀ ਦੀ ਸ਼ਖਸ਼ੀਅਤ ਵਿਚ ਕੋਈ ਖਾਸ ਗੁਣ ਹੁੰਦਾ ਹੈ ਜੋ ਉਸਦੀ ਪਹਿਚਾਣ ਬਣਦੀ ਹੈ । ਕੋਈ ਯੋਧਾ ਕੋਈ ਦੇਸ਼ ਭਗਤ , ਕੋਈ ਸਿਪਾਹੀ ਤੇ ਕੋਈ ਜਰਨੈਲ , ਕੋਈ ਨੀਤੀਵਾਨ ਤੇ ਕੋਈ ਵਿਦਵਾਨ , ਕੋਈ ਦਾਨੀ ਤੇ ਕੋਈ ਦਇਆਵਾਨ, ਇਹ ਸਭਨਾਂ ਗੁਣਾਂ ਦੇ ਮਾਲਿਕ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਗੁਰੂ ਸਾਹਿਬ ਕਿਰਪਾ ਕਰਨ ਘੋੜਿਆਂ ਦੀ ਸੇਵਾ ਬਖਸ਼ਦੇ ਰਹਿਣ। *ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।*

07/03/2024
16/02/2024

16 ਫ਼ਰਵਰੀ ਭਾਰਤ ਬੰਦ ਦੀ ਸਫ਼ਲਤਾ ਨੇ ਸਰਕਾਰ ਕੀਤੀ ਗੋਡਿਆਂ ਭਾਰ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ-
ਬੁਲਾਰਾ - ਸੰਦੀਪ ਸਿੰਘ ਨੰਦਗੜ੍ਹ

Address

Lakhewali
Muktsar
152026

Telephone

+919465321533

Website

Alerts

Be the first to know and let us send you an email when Dilbag Sran 1313 posts news and promotions. Your email address will not be used for any other purpose, and you can unsubscribe at any time.

Share