18/07/2026
ਕਿੱਥੇ-ਕਿੱਥੇ ਬਿਜਲੀ ਗੁੱਲ ਹੈ? ⚡
ਘੰਟਿਆਂ ਤੋਂ ਬਿਜਲੀ ਬੰਦ ਹੈ, ਲੋਕ ਗਰਮੀ ਨਾਲ ਪਰੇਸ਼ਾਨ ਹਨ।
ਜੇ ਸਪਲਾਈ ਹੀ ਨਹੀਂ ਮਿਲਣੀ, ਤਾਂ ਫਿਰ “ਮੁਫ਼ਤ ਬਿਜਲੀ” ਦਾ ਕੀ ਫਾਇਦਾ?
ਆਪਣੇ ਇਲਾਕੇ ਦਾ ਨਾਮ ਕਮੈਂਟ ਕਰਕੇ ਦੱਸੋ, ਉੱਥੇ ਵੀ ਬਿਜਲੀ ਗੁੱਲ ਹੈ ਜਾਂ ਨਹੀਂ? 👇