Pardeep dairy farm

Pardeep dairy farm Cattle farming- Cow, buffalo, goats etc.

04/04/2025

ਨੀਲੀ ਰਾਵੀ ਦੇ ਸ਼ੋਕੀਨਾ ਲਈ ਸਪੈਸ਼ਲ ਤੋਹਫਾ। ਚੈੰਕ ਕਰੋ ਨਿਸ਼ਾਨੀਆ।100% ਪੂਰੀ ਨਸਲ ।ਬਾਕੀ ਸਾਰੀ ਜਾਣਕਾਰੀ ਵੀਡਉ ਵਿੱਚ ਦਿੱਤੀ ਧੰਨਵਾਦ ।
ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

03/04/2025

ਬਹੁਤ ਹੀ ਚੰਗੇ ਦੁੱਧ ਵਾਲੀ ਨੀਲੀ ਰਾਵੀ ਦੀ ਮੱਝ ।ਸੱਜਰ ਸੂਈ , ਬਹੁਤ ਸੀਲ , ਚੁਵਾਈ ਵੀ ਬਹੁਤ ਚੰਗੀ। ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

01/04/2025

ਬਹੁਤ ਸੋਹਣੀ Hf ਸੱਜਰ ਸੂਈ ਵੈੜ। ਪਹਿਲਾਂ ਸੂਆ ਸੂਈ ਵੈੜ। 20 + ਦੁੱਧ ਦੀ ਚੁਵਾਈ ਕਰਵਾ ਜਾਵੇਗੀ ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

29/03/2025

ਬਹੁਤ ਹੀ ਸੋਹਣੀ ਵੱਛੀ , ਚੰਗਾ ਕੱਦ-ਕਾਠ ਤੇ ਪੂਰੀ ਵਜਨਦਾਰ ਵਾਲੀ।ਉੱਮਰ ਸਿਰਫ 14 ਮਹੀਨੇ ਦੀ।ਫਾਰਮ ਦੀ ਵੱਛੀ ।ਰੇਟ 32000 ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

04/03/2025

ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

02/10/2024

ਬਹੁਤ ਹੀ ਸ਼ੋਕੀਨ ਤੇ ਸੋਹਣੀ ਝੋਟੀ ।ਦੁੱਧ 15 ਤਿਆਰ। ਦੇਖਦੇ ਕਿਹੜੇ ਵੀਰ ਦੇ ਘਰ ਦਾ ਸ਼ਿੰਗਰ ਬਣਦੀ ਹੈ। ਆਪਣੇ ਫਾਰਮ ਦੀ ਸਭ ਤੋਂ ਸਿਰੇ ਦੀ ਝੋਟੀ। ਉਮੀਦ ਹੈ ਕਿ ਹਰ ਇੱਕ ਨੂੰ ਦੇਖਦੇ ਹੀ ਪਸੰਦ ਆਵੇਗੀ।ਚੰਗੀ ਲੱਗੇ ਸ਼ੇਅਰ ਜਰੂਰ ਕਰਨਾ ।ਧੰਨਵਾਦ । ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

29/09/2024

ਤੋਕੜ ਮੱਝ ਦੇ ਰੇਟ ਵਿੱਚ ਲੈ ਜਾਊ ਸੱਜਰ ਝੋਟੀ। ਮੋਹਰਾਂ ਨਸਲ ਦਾਂ ਨਗੀਨਾ ਪਹਿਲੇ ਸੂਏ ਸੂਈ ਹੋਈ ਝੋਟੀ। ਕੱਦ ਕਾਠ ਵੀ ਚੰਗਾ , ਸੀਲ ਵੀ ਬਹੁਤ,ਚਵਾਈ ਰੂੰ ਦੀ ਤਰਾ ।ਮੋਗਾ 8198000466

28/09/2024

32+ ਦੁੱਧ ਵਾਲੀ ਐੱਚ ਐਫ (HF) ਫ਼ਾਰਮ ਦੀ ਵੈੜ ਸੇਲ ਲਈ ਹੈ। ਬਿਲਕੁਲ ਵਾਜਬ ਰੇਟ ।ਖਰੀਦਣ ਲਈ ਸੰਪਰਕ ਕਰੋ।ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

26/09/2024

ਤੋਕੜ ਗੱਬਣ ਚੈਕ ਪਾਸ ਮੱਝ ਸੇਲ ਹੈ ਜੀ ।6 ਮਹੀਨੇ 3 ਦਿਨਾਂ ਦੀ ਗੱਬਣ ਚੈਕ ਪਾਸ ਹੈ 5 ਲੀਟਰ ਤੋ ਉੱਪਰ ਦੁੱਧ ਤਿਆਰ ਹੈ ।ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

22/09/2024

ਪੰਜਾਬ ਦੀ ਜਰਸੀ ਵੈੜ ਸੇਲ । ਪੂਰੀ 100% ਨਸਲ ਤੇ ਕੁਵਾਲਿਟੀ ਦੀ ਵੈੜ। ਮਿਲਕ ਰਿਕਾਰਡ 20 kg ।ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ,ਧਰਮਕੋਟ ਮੋਗਾਂ 8198000466

22/09/2024

ਬਹੁਤ ਸੋਹਣੀ ਪਹਿਲੇ ਸੂਏ Hf ਪਲੂਣ ਵੈੜ ਸੇਲ । ਦੁੱਧ ਵੀ 18+ ਵਾਲੀ । ਰੇਟ ਵੀ ਵਾਜਬ। ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

Address

Moga

Telephone

+918198000466

Website

Alerts

Be the first to know and let us send you an email when Pardeep dairy farm posts news and promotions. Your email address will not be used for any other purpose, and you can unsubscribe at any time.

Contact The Business

Send a message to Pardeep dairy farm:

Share