Pendu Jattana

Call Directions

Pendu Jattana Contact information, map and directions, contact form, opening hours, services, ratings, photos, videos and announcements from Pendu Jattana, Mansa.

20/06/2026

ਅੱਜ ਕੱਲ social media ਤੇ ovulation detector gun ਨੂੰ ਲੋਕਾ ਨੇ ਆਪਣੀ ਡਾਕਟਰੀ ਚਮਕਾਉਣ ਲਈ ਬਹੁਤ ਵੀਡੀਓ upload ਕੀਤੀਆ ਜਾ ਰਹੀਆ ਹਨ ਪਰ ਇ...
02/04/2026

ਅੱਜ ਕੱਲ social media ਤੇ ovulation detector gun ਨੂੰ ਲੋਕਾ ਨੇ ਆਪਣੀ ਡਾਕਟਰੀ ਚਮਕਾਉਣ ਲਈ ਬਹੁਤ ਵੀਡੀਓ upload ਕੀਤੀਆ ਜਾ ਰਹੀਆ ਹਨ ਪਰ ਇਸ ਨਾਲ ਮੱਝਾ ਗਾਵਾ ਜਿਆਦਾ ਰਪੀਟਰ ਤੇ ਲਾ ਇਲਾਜ ਬਿਮਾਰੀਆ ਦਾ ਸਿਕਾਰ ਹੋਣਗੀਆ ਜਿਵੇ ਸਭ ਆਪ ਨੂੰ ਪਤਾ ਹੈ ਮਾਦਾ ਪਸੂ ਦੇ ਬੱਚੇਦਾਨੀ ਦੀ ਇਨਫ਼ੈਕਸਨ ਬੈਕਟੀਰੀਅਲ ਅਤੇ viral Brucellosis
, ਲੈਪਟੋਸਪੀਰਾਂ , IBR ਵਾਇਰਸ ,BVD virus ਜਿਆਦਾਤਰ Repeat breeding ਦੇ ਕੇਸ ਇਹਨਾ ਕਰਕੇ ਹੁੰਦੇ ਹਨ ਇਹ ਗੰਨ ਨੂੰ ਲੋਕ ਹਰ ਇੱਕ ਇੰਨਫੈਕਟਡ ਜਾਨਵਰ ਤੇ ਵਰਤ ਰਹੇ ਹਨ ਇਸ ਨਾਲ ਜੋ ਤੰਦਰੁਸਤ ਜਾਨਵਰਾ ਵਿੱਚ ਇਹ ਬਿਮਾਰੀਆ ਜਾਣਗੀਆ ਸੰਭਾਵਿਕ ਹੈ ਇਸ ਨਾਲ ਪਸ਼ੂਧਨ ਦੀ ਆਉਣ ਵਾਲੇ ਸਮੇ ਵਿੱਚ ਗਿਣਤੀ ਘਟੂਗੀ |ਇਹ ਇੱਕ ਭੇਡਚਾਲ ਹੈ ਇਹ ਗੰਨ ਸਿਰਫ਼ ਤੰਦਰੁਸਤ ਜਾਨਵਰ ਲਈ ਤੇ ਸਹੀ ਸਮੇ ovulation detect ਕਰਨ ਲਈ ਬਣੀ ਹੈ ਨਾ ਕਿ infection ਚੈਕ ਕਰਨ ਲਈ ਪਸੂ ਪਾਲਕੋ ਇਸ ਦੇ ਨਤੀਜੇ ਤੁਹਾਡੇ ਸਾਹਮਣੇ ਅਗਲੇ ਸਾਲ ਆ ਜਾਣਗੇ Repeat breeding ਦੇ ਬਹੁਤ ਕਾਰਨ ਹੁੰਦੇ ਹਨ ਖੁਰਾਕੀ ਮਸਲੇ ਖੁਰਾਕ ਨਾਲ ਹੱਲ ਹੋਣੇ ਹਨ

21/09/2025

ਬੱਕਰੀ ਵਿਕਾਊ ਏਰੀਆ ਪਿੰਡ ਆਲੀਕੇ ਜਿਲਾ ਮਾਨਸਾ

1 ਸਾਲ 'ਚ ਵੇਚਿਆ 1.94 ਕਰੋੜ ਦਾ ਦੁੱਧ ਹੁਣ 100 ਨਵੀਆਂ ਮੱਝਾਂ ਖਰੀਦੀਆਂ...
21/09/2025

1 ਸਾਲ 'ਚ ਵੇਚਿਆ 1.94 ਕਰੋੜ ਦਾ ਦੁੱਧ ਹੁਣ 100 ਨਵੀਆਂ ਮੱਝਾਂ ਖਰੀਦੀਆਂ...

ਬਰਬਰੀ ਖੀਰੀ ਪੱਠ ਵਿਕਾਊ। 1 ਮਹੀਨੇ ਦੀ ਕਰੌਸ ਫੋਨ ਨੰਬਰ 9464442254
20/09/2025

ਬਰਬਰੀ ਖੀਰੀ ਪੱਠ ਵਿਕਾਊ। 1 ਮਹੀਨੇ ਦੀ ਕਰੌਸ ਫੋਨ ਨੰਬਰ 9464442254

Vaccination schedule
17/09/2025

Vaccination schedule

With STAR FILM – I just got recognised as one of their top fans! 🎉
13/09/2025

With STAR FILM – I just got recognised as one of their top fans! 🎉

13/09/2025

ਦੂਜਾ ਸੂਆ ਝੋਟੀ ਵਿਕਾਊ 9 ਕਿੱਲੋ ਦੁੱਧ ਤਿਆਰ ਏਰੀਆ ਪਿੰਡ ਆਲੀਕੇ ਤਹਿ ਸਰਦੂਲਗੜ੍ਹ ਜਿਲਾ ਮਾਨਸਾ ਮੋਬਾਈਲ ਨੰਬਰ +919464131436

07/09/2025

Waheguru

Address

Mansa
151506

Telephone

+918146836388

Website

Alerts

Be the first to know and let us send you an email when Pendu Jattana posts news and promotions. Your email address will not be used for any other purpose, and you can unsubscribe at any time.

Shortcuts

Share