INDER TAPER

INDER TAPER humanity

12/05/2026

ABROC CAFE
OPPOSITE SOFAT COMPLEX (NEAR CHUNGI NUMBER-4)






11/05/2026

*ABROC CAFE*
BASSI ROAD SIRHIND OPPOSITE SOFAT COMPLEX












ਭਾਰਤੀ ਕਾਨੂੰਨ ਦੇ ਨਿਰਮਾਤਾ, ਉੱਘੇ ਸਮਾਜ ਸੇਵੀ ਅਤੇ ਭਾਰਤ ਰਤਨ ਨਾਲ ਨਿਵਾਜੇ ਗਏ ਡਾ. ਭੀਮ ਰਾਓ ਰਾਮਜੀ ਅੰਬੇਦਕਰ ਜੀ ਦੀ ਬਰਸੀ ਮੌਕਾਂ ਉਹਨਾਂ ਨੂੰ ...
06/12/2025

ਭਾਰਤੀ ਕਾਨੂੰਨ ਦੇ ਨਿਰਮਾਤਾ, ਉੱਘੇ ਸਮਾਜ ਸੇਵੀ ਅਤੇ ਭਾਰਤ ਰਤਨ ਨਾਲ ਨਿਵਾਜੇ ਗਏ ਡਾ. ਭੀਮ ਰਾਓ ਰਾਮਜੀ ਅੰਬੇਦਕਰ ਜੀ ਦੀ ਬਰਸੀ ਮੌਕਾਂ ਉਹਨਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕਰਦੇ ਹਾਂ। ਸਮੁੱਚੀ ਮਾਨਵਤਾ ਦੇ ਭਲੇ ਲਈ ਕੰਮ ਕਰਨ ਵਾਲੇ ਮਹਾਨ ਵਿਦਵਾਨ ਨੂੰ ਅਸੀਂ ਹਮੇਸ਼ਾ ਸਤਿਕਾਰ ਸਹਿਤ ਯਾਦ ਕਰਦੇ ਰਹਾਂਗੇ।
*ਸਰਪੰਚ ਕਲੱਬ -ਅਤਾਪੁਰ*

28/10/2025

ਧੰਨ ਧੰਨ ਬਾਬਾ ‌ਜੌਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਹਿ ਸਿੰਘ ਜੀ
ਧੰਨ ਧੰਨ ਮਾਤਾ ਗੁਜਰ ਕੌਰ ਜੀ। ਵਾਹਿਗੁਰੂ ਜੀ

ਬ੍ਰਹੱਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਂਪੁਰਸ਼ ਹੰਸਾਲੀ ਵਾਲੇ 🙏🙏
12/10/2025

ਬ੍ਰਹੱਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਂਪੁਰਸ਼ ਹੰਸਾਲੀ ਵਾਲੇ 🙏🙏

ਸਾਡੇ ਪੰਜਾਬ ਦੇ ਨਾਮੀ ਗਾਇਕ ਸ. ਰਾਜਵੀਰ ਜਵੰਦਾ ਜੋ ਇੱਕ ਸੜਕ ਦੁਰਘਟਨਾ ਦਾ ਸ਼ਿਕਾਰ ਹੋਣ ਕਰਕੇ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਸਨ। ...
08/10/2025

ਸਾਡੇ ਪੰਜਾਬ ਦੇ ਨਾਮੀ ਗਾਇਕ ਸ. ਰਾਜਵੀਰ ਜਵੰਦਾ ਜੋ ਇੱਕ ਸੜਕ ਦੁਰਘਟਨਾ ਦਾ ਸ਼ਿਕਾਰ ਹੋਣ ਕਰਕੇ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਸਨ। ਉਨ੍ਹਾਂ ਦਾ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵੀਦਾ ਆਖ ਜਾਣਾ ਬੇਹੱਦ ਦੁੱਖਦਾਈ ਹੈ।
ਇਸ ਦੁੱਖ ਦੀ ਘੜੀ ‘ਚ ਮੈਂ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਨੌਜਵਾਨ ਪੁੱਤ ਦੇ ਚਲੇ ਜਾਣ ਦਾ ਭਾਣਾ ਮੰਨਣ ਦਾ ਬਲ਼ ਬਖਸ਼ਣ।

Address

Fatehgarh Sahib
147104

Alerts

Be the first to know and let us send you an email when INDER TAPER posts news and promotions. Your email address will not be used for any other purpose, and you can unsubscribe at any time.

Contact The Business

Send a message to INDER TAPER:

Share