23/08/2024
ਕੇਰਲਾ ਰਾਜ ਦੇ ਵਸਨੀਕ ਜੋ ਮਲਿਆਲੀ ਹਨ ਤੇ ਉਹਨਾਂ ਦੀ ਮਾਂ ਬੋਲੀ ਮਲਯਾਲਮ ਹੈ । ਉਹ ਆਪਣੀ ਬੋਲੀ ,ਸੱਭਿਆਚਾਰ, ਖਾਣ-ਪੀਣ, ਪਹਿਰਾਵੇ ਅਤੇ ਰੁੱਖਾਂ, ਜੰਗਲਾਂ,ਕਲਾਕਾਰਾਂ, ਇਤਿਹਾਸ, ਮਿਥਿਹਾਸ, ਮੰਦਰਾਂ,ਸੈਰਗਾਹਾਂ,ਨੂੰ ਜਨੂੰਨ ਦੀ ਹੱਦ
ਤੱਕ ਪਿਆਰ ਸਤਿਕਾਰ ਕਰਦੇ ਹਨ ਅਤੇ ਇਹਨਾਂ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ।ਉਹਨਾਂ ਦੇ ਘਰਾਂ ਵਿੱਚ
ਪਰਿਵਾਰ ਦੇ ਜੀਆਂ ਦੀਆਂ ਨਿੱਜੀ ਲਾਇਬ੍ਰੇਰੀਆਂ ਹਨ।ਪੁਸਤਕ ਵਿੱਚ ਆਪਣੀ ਤੁੱਛ ਬੁੱਧੀ ਅਨੁਸਾਰ ਹਾਲ ਹਵਾਲ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਪਸੰਦ ਕਰੋਗੇ,ਸੁਝਾਅ ਸਿਰ ਮੱਥੇ।
ਲਾਭ ਸਿੰਘ ਸੰਧੂ
Labh Singh Sandhu 98770-96069